Updating
Description
ਕੀ ਇਤਿਹਾਸ ਸਿਰਫ਼ ਰਾਜਿਆਂ, ਰਾਣੀਆਂ ਅਤੇ ਜੰਗਾਂ ਦੀ ਕਹਾਣੀ ਹੈ? ਨਹੀਂ!
ਇਹ ਸ਼ੋਅ, ਇਤਿਹਾਸ ਨੂੰ ਉਹਨਾਂ ਲੋਕਾਂ ਦੇ ਨਜ਼ਰੀਏ ਤੋਂ ਬਿਆਨ ਕਰਦਾ ਹੈ ਜਿਨ੍ਹਾਂ ਨੇ ਅਸਲ ਵਿੱਚ ਇਸਨੂੰ ਜਿਉਂਆ ਹੈ – ਆਮ ਲੋਕ।
ਅਸੀਂ ਜੀਵ-ਵਿਕਾਸ ਦੀ ਯਾਤਰਾ ਤੋਂ ਮੁੱਢਲੇ ਮਨੁੱਖੀ ਸਮੂਹਾਂ ਦੇ ਜੀਵਨ, ਪੱਥਰ ਯੁੱਗ ਦੀਆਂ ਚੁਣੌਤੀਆਂ ਤੋਂ ਪਹਿਲੇ ਪਿੰਡਾਂ - ਸ਼ਹਿਰਾਂ ਦੇ ਵਿਕਾਸ ਤੱਕ ਅਤੇ ਫਿਰ ਸਭਿਅਤਾਵਾਂ ਦੇ ਉਭਾਰ ਤੋਂ ਲੈ ਕੇ ਅੱਜ ਤੱਕ ਦੇ ਮਨੁੱਖੀ ਇਤਿਹਾਸ ਨੂੰ ਸਮਝਾਂਗੇ।
ਸਾਡਾ ਧਿਆਨ ਹਮੇਸ਼ਾ ਉਹਨਾਂ ਅਣਗਿਣਤ ਲੋਕਾਂ 'ਤੇ ਰਹੇਗਾ ਜਿਨ੍ਹਾਂ ਦੇ ਸੰਘਰਸ਼, ਕੰਮ ਅਤੇ ਸੱਭਿਆਚਾਰ ਨੇ ਦੁਨੀਆ ਨੂੰ ਆਕਾਰ ਦਿੱਤਾ। ਆਓ, ਇਤਿਹਾਸ ਦੀਆਂ ਅਣਗੌਲੀਆਂ ਕਹਾਣੀਆਂ ਦਾ ਸਫ਼ਰ ਇਕੱਠੇ ਕਰੀਏ।
Website - PanjabBoulevard.com
Links - linktr.ee/panjabblvd
Apple Podcasts: Customer Reviews
No Entry